ਕਿਸਾਨ ਹੋ ਜਾਣ ਸਾਵਧਾਨ! ਸੂਬੇ ’ਚ ਤਿੰਨ ਦਿਨ ਭਾਰੀ ਬਾਰਿਸ਼ ਦਾ ਯੈਲੋ ਅਲਰਟ

Punjab News : ਪੰਜਾਬ ’ਚ ਸ਼ੁੱਕਰਵਾਰ ਸਾਰਾ ਦਿਨ ਕਈ ਜ਼ਿਲ੍ਹਿਆਂ ’ਚ ਧੁੱਪ ਖਿੜੀ ਰਹੀ ਤੇ ਕਿਤੇ ਬੱਦਲ ਛਾਏ ਰਹੇ। ਜਲੰਧਰ ਸਮੇਤ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਵੀ ਹੋਈ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ, 10 ਤੋਂ 12 ਅਕਤੂਬਰ ਤੱਕ ਪੰਜਾਬ ’ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਧੂੜ ਭਰੀ ਹਨੇਰੀ ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ।ਪੰਜਾਬ ’ਚ ਸ਼ੁੱਕਰਵਾਰ ਸਾਰਾ ਦਿਨ ਕਈ ਜ਼ਿਲ੍ਹਿਆਂ ’ਚ ਧੁੱਪ ਖਿੜੀ ਰਹੀ ਤੇ ਕਿਤੇ ਬੱਦਲ ਛਾਏ ਰਹੇ। ਜਲੰਧਰ ਸਮੇਤ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਵੀ ਹੋਈ।

Related Post