ਚੰਡੀਗੜ੍ਹ: ਮਾਨ ਸਰਕਾਰ ਦੀ ਅਗਵਾਈ ਵਾਲੀ ਪਾਰਟੀ ਨੂੰ ਪੰਜਾਬ ‘ਚ ਵੱਡਾ ਬੱਲ ਮਿਲਿਆ ਹੈ।

ਪੰਜਾਬ ਦੇ ਵੱਡੇ ਵਕੀਲਾਂ ‘ਚ ਆਉਂਦੇ ਘੂੰਮਣ ਬ੍ਰਦਰਜ਼ ਨੇ ਆਮ ਆਦਮੀ ਪਾਰਟੀ ਦਾ ਪਲ੍ਹਾ ਫੜ੍ਹ ਲਿਆ ਹੈ।

ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਖੁਦ ਪਾਰਟੀ ‘ਚ ਸਾਮਿਲ ਕਰਵਾਇਆ ਹੈ।