ਹੱਲੇ ਤਾਂ ਖੇਡ ਸ਼ੁਰੂ ਹੋਇਆ: ਤੇਜਸਵੀ ਯਾਦਵ

ਬਿਹਾਰ: ਜਿਥੇ ਇਕ ਪਾਸੇ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵੱਜੋਂ 9ਵੀ ਵਾਰ ਸੌਂਹ ਚੁੱਕੀ ਹੈ। ਉਥੇ ਹੀ ਦੂਜੇ ਪਾਸੇ ਤੇਜਸਵੀ ਯਾਦਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੱਲੇ ਤਾਂ ਖੇਡ ਸ਼ੁਰੂ ਹੋਇਆ। ਬਿਹਾਰ ਦੀ ਜਨਤਾ ਇਸ ਨੂੰ ਕਦੇ ਵੀ ਪਸੰਦ ਨਹੀਂ ਕਰੇਗੀ। ਜਲਦ ਹੀ ਸਿਆਸਤ ‘ਚ ਵੱਡਾ ਭੁਚਾਲ ਆਉਗਾ।

Related Post