ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਦਾ ਸੱਚ ਆਇਆ ਸਾਹਮਣੇ

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਹੋਈ ਇੰਟਰਵਿਊ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਇਕ SIT ਬਣਾਈ ਗਈ ਸੀ। SIT ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਵਿਊ CIA ਖਰੜ ਜੇਲ੍ਹ ‘ਚ ਹੋਈ ਸੀ ਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿਚ ਹੋਈ ਸੀ। ਇਸ ਪੂਰੀ ਰਿਪੋਰਟ ਦਾ ਖੁਲਾਸਾ ਹਾਈਕੋਰਟ ਵਿਚ ਹੋਇਆ ਹੈ ਤੇ ਹਾਈਕੋਰਟ ਨੇ ਇਸ ਇੰਟਰਵਿਊ ਪਿੱਛੇ ਸ਼ਾਮਲ ਅਸਲ ਵਿਅਕਤੀਆਂ ਨੂੰ ਫੱੜਣ ਦੀ ਵੀ ਗੱ ਕਹਿ ਹੈ।

Related Post