ਬਠਿੰਡਾ ਦੀ ਕੁੜੀ ਨੇ ਆਧੁਨਿਕ ਤਕਨੀਕੀ ਰਾਹੀ ਚੋਰਾਂ ਨੂੰ ਫੜਿਆ, ਪੁਲਿਸ ਦੀ ਕਾਰਗੁਜ਼ਾਰੀ ‘ਤੇ ਉਠ ਰਹੇ ਸਵਾਲ!

ਬਠਿੰਡਾ: ਬਠਿੰਡਾ ਦੀ ਰਹਿਣ ਵਾਲੀ ਨਿਕਿਤਾ ਸ਼ਰਮਾ ਜੋ ਅਪੋਲੋ ਹਸਪਤਾਲ ਦਿੱਲੀ ’ਚ ਕੰਮ ਕਰਦੀ ਹੈ, ਉਸ ਸਮੇਂ ਚਰਚਾ ‘ਚ ਆਈ ਜਦੋਂ ਲੁਟੇਰਿਆਂ ਵੱਲੋਂ ਉਸ ਦੇ ਫੋਨ ਨੂੰ ਚੋਰੀ ਕਰ ਲਿਆ ਜਾਂਦਾਂ ਹੈ ਤੇ ਪੁਲਿਸ ਕੋਲ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਕੁਝ ਖਾਸ ਮਦਦ ਨਹੀਂ ਮਿਲਦੀ। ਨਿਕਿਤਾ ਸ਼ਰਮਾ ਨੇ ਹੁਣ ਖੁਦ ਆਧੁਨਿਕ ਤਕਨੀਕ ਦੇ ਸਹਾਰੇ ਲੁਟੇਰਿਆਂ ਨੂੰ ਧੱਰ ਦਬੋਚਿਆ।

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਸਰਵ ਵਿਕਾਸ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਹੈਰਾਨੀ ਗੱਲ ਇਹ ਰਹੀ ਕਿ ਲੜਕੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ ਸੀ, ਪਰ ਪੁਲਿਸ ਵੱਲੋਂ ਫ਼ੋਨ ਦੀ ਬਰਾਮਦਗੀ ‘ਚ ਕੋਈ ਚੀ ਮਦਦ ਨਹੀਂ ਕਰ ਸੱਕੀ। ਇਹ ਸਾਰੀ ਵਾਰਦਾਤ ਤੋਂ ਬਾਅਦ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।

Related Post

Leave a Reply

Your email address will not be published. Required fields are marked *