ਚੋਣ ਕਮਿਸ਼ਨ ਵੱਲੋਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ

ਤਾਮਿਲਨਾਡੂ: ਰਾਹੁਲ ਗਾਂਧੀ ਅੱਜ ਕੇਰਲ ਦੇ ਵਾਇਨਾਡ ਵਿਚ ਚੋਣ ਪ੍ਰਚਾਰ ਲਈ ਪਹੁੰਚੇ। ਇਥੇ ਚੋਣ ਅਧਿਕਾਰੀਆਂ ਵੱਲੋਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ। ਘਟਨਾਂ ਮੁਤਾਬਕ ਰਾਹੁਲ ਗਾਂਧੀ ਦਾ ਹੈਲੀਕਾਪਟਰ ਜਦੋਂ ਨੀਲਗਿਰੀ, ਤਾਮਿਲਨਾਡੂ ਵਿਚ ਉਤਰਿਆਂ ਤਾਂ ਚੋਣ ਕਮਿਸ਼ਨ ਦੀ ਜਾਂਚ ਫਲਾਇੰਗ ਸਕੁਐਡ ਵੱਲੋਂ ਤਲਾਸ਼ੀ ਲਈ ਗਈ। ਰਾਹੁਲ ਇੱਥੇ ਨੀਲਗਿਰੀ ਕਾਲਜ ਵਿੱਚ ਆਰਟਸ ਅਤੇ ਸਾਇੰਸ ਦੇ ਵਿਦਿਆਰਥੀਆਂ ਅਤੇ ਚਾਹ ਬਾਗਾਂ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਲਈ ਆਏ ਸਨ।

Related Post