ਸ਼ੰਭੂ ਬਾਰਡਰ ‘ਤੇ ਆਸੂ ਗੈਸ ਦੇ ਗੋਲੀਆ ਦੀ ਬੋਛਾਰਾਂ

ਸ਼ੰਭੂ ਬਾਰਡਰ: ਸ਼ੰਭੂ ਬਾਰਡਰ ‘ਤੇ ਮਾਹੌਲ ਇਕ ਦੱਮ ਗਰਮਾ ਗਿਆ ਹੈ। ਕਿਸਾਨਾਂ ‘ਤੇ ਪੁਲਿਸ ਵਿਚਾਲੇ ਵੱਡਾ ਟਾਕਰਾ ਹੁੰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਆਸੂ ਗੈਸ ਦੇ ਗੋਲੀਆ ਦੀ ਬੋਛਾਰਾਂ ਕਿਤੀਆਂ ਜਾ ਰਹੀਆਂ ਹਨ।

Related Post