ਸੁਪਰੀਮ ਕੋਰਟ ਦਾ ਚੰਡੀਗੜ੍ਹ ਬਜਟ ਸ਼ੈਸ਼ਨ ‘ਤੇ ਵੱਡਾ ਫੈਸਲਾਂ

ਚੰਡੀਗੜ੍ਹ: ਚੰਡੀਗੜ੍ਹ ਮੇਅਰ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਹੁਣ ਇਸੀ ਵਿਚਾਲੇ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ MC ਬਜਟ ਸ਼ੈਸ਼ਨ ਨੂੰ ਲੈ ਕੇ ਵੱਡਾ ਫੈਸਲਾਂ ਸੁਣਾਇਆ ਹੈ। ਸੁਪਰੀਮ ਕੋਰਟ ਨੇ ਅੱਗਲੇ ਹੁੱਕਮਾਂ ਤੱਕ ਚੰਡੀਗੜ੍ਹ MC ਦੇ ਬਜਟ ਸ਼ੈਸ਼ਨ ਉਤੇ ਰੋਕ ਲੱਗਾ ਦਿੱਤੀ ਹੈ।

ਬੱਸਾਂ ‘ਚ ਸਫ਼ਰ ਕਰਨ ਵਾਲਿਆ ਨੂੰ ਵੱਡੀ ਰਾਹਤ, ਹੁਣ ਨਹੀਂ ਹੋਣਾ ਹੋਵੇਗਾ ਖੱਜਲ-ਖੁਆਰ

ਇਸੀ ਹਫ਼ਤੇ ਦੀ ਬੁੱਧਵਾਰ ਨੂੰ ਇਹ ਬਜਟ ਇਜਲਾਸ ਪੇਸ਼ ਕੀਤਾ ਜਾਣਾ ਸੀ। ਪਰ ਹੁਣ ਸੁਪਰੀਮ ਕੋਰਟ ਦੇ ਅੱਗਲੇ ਹੁਕਮਾਂ ਤੱਕ ਚੰਡੀਗੜ੍ਹ ਦਾ ਬੱਜਟ ਸ਼ੈਸ਼ਨ ਪੇਸ਼ ਨਹੀਂ ਕੀਤਾ ਜਾਵੇਗਾ। ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ ਅਗਲੇ ਹਫ਼ਤੇ ਦੇ ਸੋਮਵਾਰ ਨੂੰ ਹੋਵੇਗੀ।

ਸੰਜੇ ਸਿੰਘ ਰਾਜ ਸਭਾ ਮੈਂਬਰ ਵਜੋਂ ਨਹੀਂ ਚੁੱਕ ਸਕੇ ਸਹੁੰ

ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਕਰਵਾਉਣ ਵਾਲੇ ਪ੍ਰੀਜ਼ਾਈਡਿੰਗ ਅਫਸਰ ਨੂੰ ਲੈ ਕੇ ਭਾਰੀ ਨਿੰਦਾ ਕੀਤੀ ਹੈ। ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਕਿ, “ਇਹ ਸਪੱਸ਼ਟ ਹੈ ਕਿ ਉਸਨੇ ਬੈਲਟ ਪੇਪਰਾਂ ਨੂੰ ਖਰਾਬ ਕੀਤਾ ਹੈ। ਕੀ ਇਹ ਇਸ ਤਰੀਕੇ ਨਾਲ ਚੋਣਾਂ ਕਰਵਾ ਰਿਹਾ ਹੈ? ਇਹ ਲੋਕਤੰਤਰ ਦਾ ਮਜ਼ਾਕ ਹੈ। ਇਹ ਲੋਕਤੰਤਰ ਦਾ ਕਤਲ ਹੈ। ਇਸ ਵਿਅਕਤੀ ‘ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।”

 

Related Post