ਪੰਜਾਬ ‘ਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕੇਜਰੀਵਾਲ ਦਾ ਵੱਡਾ ਐਲਾਨ

ਨਵੀਂ ਦਿੱਲੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ‘ਚ ਨਸ਼ਿਆਂ ਨੂੰ ਠੱਲ ਪਾਉਣ ਲਈ ਐਕਸ਼ਨ ਮੂਡ ‘ਚ ਨਜ਼ਰ ਆ ਰਹੀ ਹੈ। ਜਿਥੇ ਇਕ ਪਾਸੇ ਨਸ਼ੇ ਵੇਚਣ ਵਾਲਿਆ ਦੇ ਘਰਾਂ ‘ਤੇ ਸਰਕਾਰ ਬੁਲਡੋਜ਼ਰ ਚੱਲਾ ਰਹੀ ਹੈ। ਹੁਣ ਇਸੀ ਵਿਚਕਾਰ ‘ਆਪ’ ਦੇ ਕੌਮੀ ਕੰਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕੀ “ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਸਾਡੀ ਸਰਕਾਰ ਨੇ ਮਹਾਂਯੁੱਧ ਛੇੜਿਆ ਹੈ। ਨਸ਼ੇ ਨੇ ਨੌਜਵਾਨਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਸਾਡੀ ਗਿਣਤੀ ਵਿੱਚ ਵਾਧਾ ਕੀਤਾ।

ਨਸ਼ਾਂ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਤੋਂ ਨਸ਼ੇ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇਗਾ।” ਦੱਸ ਦਈਏ ਕੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਦਾ ਸੌਦਾ ਕਰਨ ਵਾਲਿਆ ਖਿਲ਼ਾਫ਼ ਪੀਲਾ ਪੰਜਾ ਜ਼ਰੀਏ ਕਾਰਵਾਈ ਕਰ ਰਹੀ ਹੈ।

Related Post