ਕਿਸਾਨਾਂ ਨੇ ਪੁੱਟ ਕੇ ਸੁੱਟਿਆ ਪਹਿਲਾ ਬੈਰੀਗੇਟ

ਸ਼ੰਭੂ ਬਾਰਡਰ: ਸ਼ੰਭੂ ਬਾਰਡਰ ‘ਤੇ ਮਾਹੌਲ ਲਗਾਤਾਰ ਭੱਖਿਆ ਹੋਇਆ ਹੈ। ਜਿੱਥੇ ਇਕ ਪਾਸੇ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਅੱਥਰੂ ਗੈਸ ਦੇ ਗੋਲੇ ਭਾਰੀ ਮਾਤਰਾ ਵਿਚ ਛੱਡੇ ਜਾ ਰਹੇ ਹਨ। ਉਥੇ ਹੀ ਹੁਣ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਲੱਗੀ ਬੈਰੀਗੇਟਿੰਗ ਵਿਚ ਪਹਿਲੀ ਬੈਰੀਗੇਟ ਪੁੱਟ ਦਿੱਤੀ ਹੈ।

 

Related Post