ਚੋਣ ਕਮੀਸ਼ਨ ਨੇ ਬੁਲਾਈ ਪ੍ਰੈੱਸ ਕਾਨਫਰੰਸ, ਆਮ ਚੋਣਾਂ ਦੀ ਤਰੀਕਾਂ ਦਾ ਹੋਵੇਗਾ ਐਲ਼ਾਨ?

ਨਵੀਂ ਦਿੱਲੀ: ਚੋਣ ਕਮੀਸ਼ਨ ਵੱਲੋਂ ਕੱਲ ਨੂੰ ਇਕ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ। ਜਿਸ ਵਿਚ ਮਨਿਆ ਜਾ ਰਿਹਾ ਹੈ ਕਿ ਕੱਲ ਨੂੰ ਚੋਣ ਕਮੀਸ਼ਨ ਆਮ ਚੋਣਾਂ ਲਈ ਕੱਲ ਤਰੀਕ ਦਾ ਐਲ਼ਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਕੁਝ ਇਲਾਕਿਆ ‘ਚ ਵਿਧਾਨ ਸਭਾ ਚੋਣ ਦੀ ਵੀ ਐਲਾਨ ਹੋ ਸਕਦਾ ਹੈ। ਇਸਦੀ ਜਾਣਕਾਰੀ ਖੁਦ ਚੋਣ ਕਮੀਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਇਹ ਕਾਨਫਰੰਸ ਭਲਕੇ ਦੁਪਹਿਰ 3 ਵਜੇ ECI ਦੇ ਸੋਸ਼ਲ ਮੀਡੀ ਪਲੇਟਫਾਰਮ ‘ਤੇ ਲਾਈਵਸਟ੍ਰੀਮ ਕੀਤਾ ਜਾਵੇਗਾ।

Related Post