ਫਰੀਦਕੋਟ ਪਹੁੰਚੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ, ਬਾਬਾ ਫਰੀਦ ਸ਼ਾਹ ‘ਤੇ ਟੇਕਿਆ ਮੱਥਾ

ਫਰੀਦਕੋਟ:ਫਰੀਦਕੋਟ ਲੋਕ ਸਭਾ ਹਲਕਾ ਸੀਟ ‘ਤੇ ਇਸ ਵਾਰ ਚੋਣਾ ਕਾਫ਼ੀ ਜ਼ਿਆਦਾ ਦਿਲਚੱਸਪ ਰਹਿਣਗੀਆਂ। ਕਿਉਂਕਿ ‘ਆਪ’ ਨੇ ਕਰਮਜੀਤ ਸਿੰਘ ਅਨਮੋਲ ਅਤੇ ਭਾਜਪਾ ਨੇ ਹੰਸ ਰਾਜ ਹੰਸ ਨੂੰ ਆਪਣੇ ਉਮੀਦਵਾਰ ਵਜੋ ਚੋਣ ਮੈਦਾਨ ‘ਚ ਉਤਾਰਿਆ ਹੈ। ਉਥੇ ਹੀ ਜੇਕਰ ਗੱਲ ਕਰੀਏ ਫਰੀਦਕੋਟ ਲੋਕ ਸਭਾ ਹਲਕਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਤਾਂ ਉਨ੍ਹਾਂ ਵੱਲੋਂ ਅੱਜ ਇਥੇ ਫਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੇ ਮੱਥਾ ਟੇਕ ਕੇ ਹੀ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਗੱਲ ਕਰਦਿਆ ਕਿਹਾ ਕਿ ਮਰਾ ਕਿਸੇ ਦੇ ਵੀ ਨਾਲ ਮੁਕਾਬਲਾ ਨਹੀਂ ਹੈ, ਮੇਰੇ ਕੋਲ ਸਾਰਿਆਂ ਲਈ ਦੁਆਵਾਂ ਹਨ, ਮੈਂ ਪਿਆਰ ਲਈ ਪੈਦਾ ਹੋਇਆ ਹਾਂ, ਕਿਸੇ ਕਿਸਮ ਦੇ ਮੁਕਾਬਲੇ ਜਾਂ ਨਫ਼ਰਤ ਲਈ ਨਹੀਂ।’

Related Post

Leave a Reply

Your email address will not be published. Required fields are marked *