ਭਜਨ ਗਾਇਕ ਕਨ੍ਹਈਆ ਮਿੱਤਲ ਜਲਦ ਹੋਣਗੇ ਕਾਂਗਰਸ ‘ਚ ਸ਼ਾਮਲ, ਦੇਖੋ ਵੀਡੀਓ

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਕ ਵੱਡਾ ਝਟਕ ਲੱਗਿਆ ਹੈ। ਭਜਨ ਗਾਇਕ ਕਨ੍ਹਈਆ ਮਿੱਤਲ ਜਲਦੀ ਹੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਵੱਲੋਂ ਇਸਦੀ ਪੁਸ਼ਟੀ ਖੁਦ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤੀ ਗਈ ਹੈ। ਕਨ੍ਹਈਆ ਮਿੱਤਲ ਨੇ ਬੀਜੇਪੀ ਵੱਲੋਂ ਪੰਚਕੁਲਾ ਤੋਂ ਟਿਕਟ ਨਾ ਮਿਲਣ ‘ਤੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਅਫ਼ਵਾਹਾ ਨੂੰ ਝੂਠ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਹਮੇਸ਼ਾ ਇਹੀ ਵਿਚਾਰ ਰਹੇ ਨੇ ਕੀ ਜੋ ਵੀ ਸਨਾਤਨ ਲਈ ਕੰਮ ਕਰ ਰਹੇ ਨੇ ਉਸਨੂੰ ਵੋਟ ਦੇਵੋ। ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੇਰੇ ਕੱਲ ਵੀ ਗੁਰੂ ਸੀ, ਅੱਜ ਵੀ ਗੁਰੂ ਹੈ ‘ਤੇ ਭਾਵੇ ਮੈਂ ਜਿਹੜੀ ਮਰਜ਼ੀ ਪਾਰਟੀ ‘ਚ ਹੋਵਾ ਤੱਦ ਵੀ ਉਹ ਮੇਰੇ ਗੁਰੂ ਰਹਿਣਗੇ।

Related Post