ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਵਪਾਰੀ ਭਰਾਵਾਂ ਲਈ ਦੀਵਾਲੀ ਦਾ ਤੋਹਫ਼ਾ: ਐਡਵੋਕੇਟ ਵਿਨੋਦ ਸਿੰਗਲਾ

ਪਟਿਆਲਾ , 14 ਅਕਤੂਬਰ: ਅਨੁਰਾਗ ਸ਼ਰਮਾ
ਮੇਰੀ ਦੁਕਾਨ ਮੇਰੇ ਨਾਮ ਯੋਜਨਾ ਵਪਾਰੀ ਭਰਾਵਾਂ ਲਈ ਦਿਵਾਲੀ ਤੋਹਫਾ
ਪੰਜਾਬ ਸਟੇਟ ਟਰੇਡਰ ਕਮਿਸ਼ਨ ਦੇ ਜਿਲ੍ਹਾ ਪਟਿਆਲਾ ਦੇ ਚੇਅਰਮੈਨ ਐਡਵੋਕੇਟ ਵਿਨੋਦ ਕੁਮਾਰ ਸਿੰਗਲਾ ਅਤੇ ਸਟੇਟ ਸੈਕਟਰੀ ਸ੍ਰੀ ਸੰਜੀਵ ਗੁਪਤਾ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਪਾਰੀ ਭਰਾਵਾਂ ਲਈ ਮੇਰੀ ਦੁਕਾਨ ਮੇਰੇ ਨਾਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਮੁੱਖ ਮੰਤਵ ਜਿਹੜੇ ਵਪਾਰੀ ਭਰਾ ਕਾਰਪੋਰੇਸ਼ਨ ਦੀਆਂ ਦੁਕਾਨਾਂ ਤੇ ਆਪਣਾ ਵਪਾਰ ਕਰ ਰਹੇ ਹਨ, ਉਹਨਾਂ ਵਪਾਰੀ ਭਰਾਵਾਂ ਨੂੰ ਉਹਨਾਂ ਦੁਕਾਨਾਂ ਦਾ ਮਾਲਕਾ ਨਾ ਹੱਕ ਦਿੱਤਾ ਜਾਵੇ।
ਇਸ ਯੋਜਨਾ ਦੇ ਤਹਿਤ ਤੇ ਕੋਈ ਵੀ ਵਪਾਰੀ ਭਰਾ ਜਰੂਰੀ ਦਸਤਾਵੇ ਜਮਾ ਕਰਵਾ ਕੇ ਡੀਸੀ ਰੇਟ ਮੁਤਾਬਕ ਆਪਣੀ ਦੁਕਾਨ ਨੂੰ ਆਪਣੇ ਨਾਂ ਤੇ ਕਰਵਾ ਸਕਦਾ ਹੈ। ਇਸ ਯੋਜਨਾ ਦੀ ਆਖਰੀ ਤਰੀਕ 6 ਨਵੰਬਰ 2026 ਹੈ।
ਜਿਲਾ ਚੇਅਰਮੈਨ ਨੇ ਦੱਸਿਆ ਕਿ ਇਹ ਯੋਜਨਾ ਵਪਾਰੀ ਭਰਾਵਾਂ ਲਈ ਬਹੁਤ ਲਾਹੇਵੰਦ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ, ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਅਨਿਲ ਠਾਕੁਰ ਜੀ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ

Related Post