ਭਾਜਪਾ ਆਗੂ ਅਨਿਲ ਮੰਗਲਾ ਦੀ ਦੇਹ ਨੂੰ ਸਮਾਣਾ ਦੇ ਜੋੜਾਮਾਜਰਾ ਨੇੜੇ ਬਰਾਮਦ ਕਰ ਲਿਆ ਹੈ। ਇਸਦੀ ਜਾਣਕਾਰੀ ਗੋਤਾਖੋਰ ਦੀ ਟੀਮ ਵੱਲੋਂ ਦਿੱਤੀ ਗਈ ਹੈ। ਦੱਸ ਦਈਏ ਕਿ ਦੱਸ ਦਈਏ ਕਿ 2 ਦਿਨ ਪਹਿਲਾ ਪਟਿਆਲਾ ਦੇ ਸਮਾਨਾ ਰੋਡ ਸਥਿਤ ਭਾਖੜਾ ਦੇ ਕੋਲ ਅਨਿਲ ਮੰਗਲਾ ਦੀ ਸਕੂਟੀ ਬਰਾਮਦ ਕੀਤੀ ਗਈ ਸੀ ਤੇ ਉਸ ਸਕੂਟਰੀ ਵਿੱਚ ਕੁਝ ਪੈਸੇ ਪਰਸ ਆਦਿ ਬਰਾਮਦ ਹੋਏ ਸੀ।

