Breaking News:ਯੂਪੀ ‘ਚ ਵੱਡਾ ਰੇਲ ਹਾਦਸਾ, ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦੇ 10 ਤੋਂ 12 ਡਿੱਬੇ ਪਟਰੀ ਤੋਂ ਉਤਰੇ

ਯੂਪੀ: ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਟਰੇਨ ਦੇ 10 ਤੋਂ 12 ਡਿੱਬੇ ਪਟਰੀ ਤੋਂ ਉਤਰ ਗਏ ਹਨ। ਯੂਪੀ ਦੇ ਗੌਂਡਾ ਵਿਚ ਇਹ ਹਾਦਸਾ ਵਾਪਰਿਆ ਹੈ। ਯੂਪੀ ਦੇ ਮੁੱਖ ਮੰਥਰੀ ਯੋਗੀ ਅਦਿਤੀਆਨਾਥ ਨੇ ਇਸ ਹਾਦਸੇ ਦਾ ਨੋਟਿਸ ਲਿਆ ਹੈ। ਫਿਲਹਾਲ ਹਾਦਸੇ ਦਾ ਕਾਰਨਾ ਦਾ ਹੱਲੇ ਪੱਤਾ ਨਹੀਂ ਚੱਲ ਸਕਿਆ ਹੈ। ਪ੍ਰਸ਼ਾਸ਼ਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਵੱਧ ਨੁਕਸਾਨ ਦਾ ਵੀ ਖਦਸਾ ਹੈ।

Related Post