ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਟਾਰਗੇਟ ਕਿਲਿੰਗ ਅਤੇ ਫਿਰੋਤੀਆ ਲੈਣ ਵਾਲੇ ਗੈਂਗ ਦੇ 2 ਪੇਸ਼ੇਵਰ ਗੁਰਗੇ 3 ਨਜਾਇਜ ਅਸਲੇ 16 ਜਿੰਦਾ ਕਾਰਤੂਸਾ ਸਮੇਤ ਕਾਬੂ

 

ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਟਾਰਗੇਟ ਕਿਲਿੰਗ ਅਤੇ ਫਿਰੋਤੀਆ ਲੈਣ ਵਾਲੇ ਗੈਂਗ ਦੇ 2 ਪੇਸ਼ੇਵਰ ਗੁਰਗੇ 3 ਨਜਾਇਜ ਅਸਲੇ 16 ਜਿੰਦਾ ਕਾਰਤੂਸਾ ਸਮੇਤ ਕਾਬੂ

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਵਿਕਰਮਜੀਤ ਸਿੰਘ ਬਰਾੜ PPS DSP ਰਾਜਪੁਰਾ ਅਤੇ ਸ੍ਰੀ: ਅਵਤਾਰ ਸਿੰਘ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ मैल गतयुग ही धुलिम भावटी हँले भुवँरभा खत 46 भिडी 27-05-2024 /प 384,473,148,149 ipc 25/54/59 (6) (7) Amended 2019) Arms Act) ਪਟਿਆਲਾ ਦਰਜ ਕਰਕੇ 2 ਦੋਸ਼ੀਆਨ 1. ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਬਨੂੰੜ 2. ਸ਼ੁਭੀਰ ਸਿੰਘ ਉਰਫ ਸ਼ੁਭੀ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਨਾਭਾ ਸਾਹਿਬ ਜੀਰਕਪੁਰ ਨੂੰ ਕਾਬੂ ਕਰ ਕਰਕੇ 3 ਨਜਾਇਜ ਅਸਲੇ ਅਤੇ 16 ਜਿੰਦਾ ਕਾਰਤੂਸ ਸਮੇਤ ਜਾਅਲੀ ਨੰਬਰ ਕਾਰ ਮਾਰਕਾ ਸਵਿਫਟ ਡਿਜਾਇਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਹਨਾ ਦੇ ਦੋ ਸਾਥੀ 1. ਪਵਨ ਵਾਸੀ ਫੋਕਲ ਪੁਆਇੰਟ ਰਾਜਪੁਰਾ 2. ਵਿਪਨ ਕੁਮਾਰ ਉਰਫ ਕਰਨ ਵਾਸੀ ਬਨੂੰੜ ਦੀ ਗ੍ਰਿਫਤਾਰੀ ਬਾਕੀ ਹੈ।

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਦੱਸਿਆ ਕਿ ਸ:ਬ: ਤੇਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਨੇੜੈ ਪ੍ਰਾਇਮ ਸਿਨੇਮਾ ਚੰਡੀਗੜ-ਰਾਜਪੁਰਾ ਮੇਨ ਰੋਡ ਮੌਜੂਦ ਸੀ ਤਾ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤਾਨ ਚਾਰੇ ਮੁਜਰਮ ਜੋ ਨਜਾਇਜ ਹਥਿਆਰਾ ਨਾਲ ਲੈਸ ਹਨ ਅਤੇ ਬਨੂੰੜ ਤੋਂ ਰਾਜਪੁਰਾ ਵੱਲ ਨੂੰ ਆ ਰਹੇ ਹਨ। ਜਿਸ ਪਰ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਉਕਤਾਨ ਹਰਜਿੰਦਰ ਅਤੇ ਸ਼ੁਭੀਰ ਨੂੰ ਸਮੇਤ 3 ਨਜਾਇਜ ਹਥਿਆਰ ਅਤੇ 16 ਜਿੰਦਾ ਕਾਰਤੂਸਾ ਦੇ ਕਾਬੂ ਕੀਤਾ ਗਿਆ, ਜੋ ਇਹ ਵਿਅਕਤੀ ਸਵਿਫਟ ਕਾਰ ਵਿੱਚ ਮੌਜੂਦ ਸਨ ਅਤੇ ਕਾਰ ਨੂੰ ਜਾਅਲੀ ਨੰਬਰ ਲਗਾਇਆ ਹੋਇਆ ਸੀ ਅਤੇ ਇਹ ਕੋਈ ਵਾਰਦਾਤ वक्त री दिग्व हिंच मत, निम भुवँरभा घर 46 ਮਿਤੀ 27-05-2024 भा/प 384,473,148,149 ਆਈ ਪੀ ਸੀ 25/54/59 (6) (7) Amended 2019) Arms Act) ਰਜਿਸਟਰ ਕਰਕੇ ਨਿਮਨਲਿਖਤ ਅਨੁਸਾਰ ਬ੍ਰਾਮਦ ਹੋਈ ਹੈ:-

ਬ੍ਰਾਮਦਗੀ:- 3 ਨਜਾਇਜ ਅਸਲੇ ਸਮੇਤ 16 ਜਿੰਦਾ ਕਾਰਤੂਸ ਬ੍ਰਾਮਦ,

ਅਹਿਮ ਖੁਲਾਸੇ:- ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਫੜੇ ਗਏ ਦੋਵੇ ਮੁਜਰਮਾ ਦਾ

ਕ੍ਰੀਮੀਨਲ ਬੈਂਕ ਰਾਉਂਡ ਹੈ ਜੋ ਇਹ ਦੋਵੇ ਵਿਦੇਸ਼ਾ ਵਿੱਚ ਬੈਠਾ ਗੈਂਗਸਟਰਾਂ ਵੱਲੋਂ ਓਪਰੇਟ ਕੀਤੇ ਜਾਂਦੇ ਹਨ, ਇਹਨਾ ਦੋਵਾ ਤੋਂ ਵਿਦੇਸ਼ਾ ਵਿੱਚ ਬੈਠੇ ਗੈਂਗਸਟਰ ਟਾਰਗੇਟ ਕਿਲਿੰਗ, ਫਿਰੋਤੀ ਅਤੇ ਸਮੱਗਲਿੰਗ ਦੀਆ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ, ਹੁਣ ਵੀ ਇਹਨਾ ਦੋਵਾ ਵਾਲੋਂ ਟਾਰਗੇਟ ਕਿਲਿੰਗ ਕਰਨੀ ਸੀ। ਹਰਜਿੰਦਰ ਸਿੰਘ ਉਰਫ ਲਾਡੀ ਵੱਲੋਂ ਪਹਿਲਾ ਵੀ ਪੰਚਕੂਲਾ ਵਿਖੇ ਮੀਤ ਬਾਊਂਸਰ ਦਾ ਗੋਲੀਆ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਸ਼ੁਭੀਰ ਪਰ ਨਸੇ ਦੀ ਤਸਕਰੀ ਦੇ ਮੁਕੱਦਮੇ ਦਰਜ ਹਨ। ਇਹਨਾ ਨੂੰ ਇਹ ਅਸਲਾ ਇਹਨਾ ਦੇ ਵਿਦੇਸ਼ ਵਿੱਚ ਬੈਠੇ ਸਾਥੀ ਵੱਲੋਂ ਬਨੂੰੜ ਵਿਖੇ ਮੁਹੱਈਆ ਕਰਵਾਇਆ ਗਿਆ ਸੀ। ਇਹਨਾ ਦੋਸ਼ੀਆਨ ਦੀ ਵੱਖ-ਵੱਖ ਗੈਂਗਵਾਰਾ ਵਿੱਚ ਸਮੂਲੀਅਤ ਅਤੇ ਵਿਦੇਸ਼ਾ ਵਿੱਚ ਬੈਠੇ ਗੈਂਗਸਟਰਾ ਨਾਲ ਸਬੰਧ ਹੋਣ ਦੇ ਅਸਾਰ ਹਨ। ਇਸ ਤੋਂ ਇਲਾਵਾ ਦੋਸ਼ੀਆਨ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Related Post

Leave a Reply

Your email address will not be published. Required fields are marked *