ਭਹਾਵਲਪੁਰ ਵੈਲਫੇਅਰ ਸੋਸਾਇਟੀ (ਰਜ਼ਿ) ਪਟਿਆਲਾ ਅਤੇ ਭਹਾਵਲਪੁਰ ਯੂਥ ਕਲੱਬ ਵੱਲੋਂ ਥੈਲੇਸੀਮਿਆ ਪੀੜ੍ਹਤ ਬੱਚਿਆ ਲਈ ਲਗਾਏ ਗਏ ਖੂਨਦਾਨ ਕੈਂਪ
ਵਿੱਚ ਪੰਹਚਕੇ ਹਾਜ਼ਰੀ ਲਗਵਾਈ ਅਤੇ ਖੂਨਦਾਨ ਵੀ ਕੀਤਾ ਗਿਆ। ਇਸ ਮੋਕੇ ਭਹਾਵਲਪੁਰ ਸਮਾਜ ਵੱਲੋਂ ਸਨਮਾਨਿਤ ਕੀਤਾ ਗਿਆ। ਭਹਾਵਲਪੁਰ ਸਮਾਜ ਵਲੋ ਮਿਲੇ ਪਿਆਰ ਲਈ ਧੰਨਵਾਦ।
ਇਸ ਮੋਕੇ ਬੁਹਤ ਹੀ ਸਤਿਕਾਰਯੋਗ ਸ਼੍ਰੀ ਰਾਜੇਸ਼ ਸ਼ਰਮਾ ਪੰਜੋਲਾ ਜੀ ਬਿਊਰੋ ਚੀਫ ਜਗ ਬਾਣੀ-ਪੰਜਾਬ ਕੇਸਰੀ ਗਰੁੱਪ ਜ਼ਿਲਾ ਪਟਿਆਲਾ, ਭਾਰਤੀਆ ਬਹਾਵਲਪੁਰ ਮਹਾਂਸੰਘ ਦੇ ਰਾਸ਼ਟਰੀਆ ਪ੍ਰਧਾਨ ਗਿਆਨ ਚੰਦ ਕਟਾਰੀਆ ਜੀ, ਰਾਸ਼ਟਰੀਆ ਉਪ ਪ੍ਰਧਾਨ ਸ਼ੁਰੇਸ਼ ਪੋਪਲੀ ਜੀ, ਬਹਾਵਲਪੁਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਯਸ਼ਪਾਲ ਕੱਕੜ, ਭਹਾਵਲਪੁਰ ਮਹਾਂ ਸੰਘ ਦੇ ਪ੍ਰਧਾਨ ਮਨੋਜ ਰਾਜਨ, ਭਹਾਵਲਪੁਰ ਯੂਥ ਕਲੱਬ ਦੇ ਪ੍ਰਧਾਨ ਚਿੰਟੂ ਕੱਕੜ, ਕੁੰਦਨ ਗੋਗੀਆ ਜੀ, ਰਾਮ ਚੰਦ ਰਾਮਾ ਜੀ, ਨਰਿੰਦਰ ਵੰਦਵਾ ਜੀ, ਕੇਵਲ ਕ੍ਰਿਸ਼ਨ ਗਾਬਾ, ਰਮੇਸ਼ ਕੁਮਾਰ, ਸੁਖਵਿੰਦਰ ਸੁੱਖੀ ਜਗ ਬਾਣੀ-ਪੰਜਾਬ ਕੇਸਰੀ, ਚੰਦ ਪ੍ਰਕਾਸ਼, ਯਤਿਨ ਅਤੇ ਪਟਿਆਲਾ ਸ਼ਹਿਰ ਦੀਆਂ ਮਾਨਯੋਗ ਸਖਸ਼ੀਅਤਾਂ ਹਾਜ਼ਰ ਸਨ।
ਭਹਾਵਲਪੁਰ ਯੂਥ ਕਲੱਬ ਵੱਲੋਂ ਥੈਲੇਸੀਮਿਆ ਪੀੜ੍ਹਤ ਬੱਚਿਆ ਲਈ ਲਗਾਏ ਗਏ ਖੂਨਦਾਨ ਕੈਂਪ
