ਜੰਡਿਆਲਾ ਦਾਣਾ ਮੰਡੀ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਵਿਸ਼ਾਲ ਰੈਲੀ, 29 ਜਨਵਰੀ ਦੇ ਸ਼ੰਭੂ ਮੋਰਚੇ ਵੱਲ ਅੰਮ੍ਰਿਤਸਰ ਤੋਂ ਕੂਚ ਕਰੇਗਾ ਸੈਂਕੜੇ ਟਰੈਕਟਰ ਟਰਾਲੀਆਂ ਦਾ ਜਥਾ, 5 ਮਤੇ ਕੀਤੇ ਪਾਸ
ਜੰਡਿਆਲਾ: 23/01/2025 : ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ, ਸ਼ੰਭੂ ਖਨੌਰੀ ਅਤੇ ਰਤਨਪੁਰਾ ( ਰਾਜਿਸਥਾਨ ) ਬਾਡਰਾਂ ਤੇ…