ਸ਼੍ਰੀ ਐਨ ਕੇ ਸ਼ਰਮਾ ਨੇ ਕੀਤੀ ਅਕਾਸ਼ ਸ਼ਰਮਾ ਬੋਕਸਰ ਦੇ ਗ੍ਰਹਿ ਵਿਖ਼ੇ ਵਰਕਰ ਮੀਟਿੰਗ

ਸ਼੍ਰੀ ਐਨ ਕੇ ਸ਼ਰਮਾ ਨੇ ਕੀਤੀ ਅਕਾਸ਼ ਸ਼ਰਮਾ ਬੋਕਸਰ ਦੇ ਗ੍ਰਹਿ ਵਿਖ਼ੇ ਵਰਕਰ ਮੀਟਿੰਗ


ਸ਼੍ਰੀ ਐਨ ਕੇ ਸ਼ਰਮਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਵਲੋਂ ਅਕਾਸ਼ ਸ਼ਰਮਾ ਬੋਕਸਰ ਦੇ ਗ੍ਰਹਿ ਵਿਖ਼ੇ ਵਰਕਰ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਹਲਕਾ ਪਟਿਆਲਾ ਸਹਿਰੀ ਦੇ ਹਾਲਾਤਾਂ ਤੇ ਚਰਚਾ ਕੀਤੀ ਅਤੇ ਬੂਥਾਂ ਨੂੰ ਲੈ ਕੇ ਵਿਉਤ ਬੰਦੀ ਬਣਾਈ ਗਈ। ਇਸ ਮੌਕੇ ਸੀਨੀਅਰ ਆਗੂ ਸ ਸੁਖਬੀਰ ਸਿੰਘ ਕੰਬੋਜ, ਹਰਜੀਤ ਸਿੰਘ ਜੀਤੀ, ਪਲਵਿੰਦਰ ਸਿੰਘ ਰਿੰਕੂ ਸੂਬਾ ਪ੍ਰਧਾਨ ਭਾਟ ਸਿੱਖ ਬਰਾਦਰੀ, ਰਾਕੇਸ਼ ਖਨਾ ਗੁਲਾ, ਜਸਪਾਲ ਮਹਿਰਾ, ਸਰਬਜੀਤ ਸਿੰਘ, ਸਚਿਨ ਸਿੰਗਲਾ, ਗੁਵਿੰਦਰ ਸਿੰਘ, ਯੂਥ ਆਗੂ ਸਿਮਰ ਇੰਦਰ ਸਿੰਘ ਸਿਮਰ ਕੁੱਕਲ, ਅਰਵਿੰਦਰ ਸ਼ਰਮਾ, ਰਾਜਨ ਪ੍ਰਾਸ਼ਰ, ਗੁਰਵਿੰਦਰ ਸਿੰਘ ਗੋਲੂ, ਓਮ ਪ੍ਰਕਾਸ਼ ਗਰਗ, ਨਰੇਸ਼ ਸ਼ਰਮਾ, ਲਛਮਣ ਦਾਸ, ਅਮਰਜੀਤ ਸਿੰਘ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ, ਲਖਵਿੰਦਰ ਲੱਖਾਂ ਸ਼ਾਹੀ ਸਮਾਧਾਂ, ਅਮਨ ਸ਼ਰਮਾ ਆਦਿ ਵਿਸ਼ੇਸ਼ ਤੋਰ ਤੇ ਮੌਜੂਦ ਸਨ।

Related Post