ਪਿੰਡ ਵਾਸੀਆਂ ਵੱਲੋਂ ਸ੍ਰੀ ਅਜੇ ਗੋਇਲ ਜੀ ਨੂੰ ਸਰੋਪਾ ਪਹਿਨਾ ਕੇ ਸਨਮਾਨਿਤ ਕੀਤਾ

ਅੱਜ ਪਿੰਡ ਧਾਮੋ ਮਾਜਰਾ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਕਰਮਜੀਤ ਜੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਜੀ ਦੀ ਦੀ ਚੌਂਕੀ ਲਗਾਈ ਗਈ ਇਸ ਮੌਕੇ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ ਆਪ ਆਗੂ ਸ੍ਰੀ ਅਜੈ ਗੋਇਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਪਿੰਡ ਵਾਸੀਆਂ ਵੱਲੋਂ ਸ੍ਰੀ ਅਜੇ ਗੋਇਲ ਜੀ ਨੂੰ ਸਰੋਪਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਖੀਰ ਪੂੜੇ ਦਾ ਅਟੂਟ ਲੰਗਰ ਚਲਾਇਆ ਗਿਆ ਗੋਇਲ ਨੇ ਇਸ ਸਨਮਾਨ ਲਈ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਹਰ ਸਾਲ ਪਿੰਡ ਵਾਸੀਆਂ ਵੱਲੋਂ ਇੱਥੇ ਮਾਤਾ ਰਾਣੀ ਦੀ ਚੌਂਕੀ ਲਗਾਈ ਜਾਂਦੀ ਹੈ ਅਤੇ ਭੰਡਾਰੇ ਚਲਾਏ ਜਾਂਦੇ ਹਨ ਇਸ ਜਗ੍ਹਾ ਉੱਪਰ ਕਈ ਪਿੰਡਾਂ ਦੀ ਆਸਥਾ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਥਾ ਟੇਕਦੇ ਹਨ ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਮਾਨਵ ਸੇਵਾ ਪੰਜਾਬ ਸੰਸਥਾ ਦੇ ਕਈ ਮੈਂਬਰ ਮੌਜੂਦ ਰਹੇ

Related Post

Leave a Reply

Your email address will not be published. Required fields are marked *