ਰਾਜਪੁਰਾ
ਥਾਣਾ ਸਦਰ ਰਾਜਪੁਰਾ ਪੁਲਿਸ ਨੇ ਤਿੰਨ ਔਰਤਾਂ ਅਤੇ ਇੱਕ ਆਦਮੀ ਨੂੰ 9 ਕਿਲੋ ਚਰਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ. ਆਈ. ਗੁਰਸੇਵਕ ਸਿੰਘ ਐਸ ਐਚ ਓ ਥਾਣਾ ਸਦਰ ਰਾਜਪੁਰਾ ਨੇ ਦੱਸਿਆ
ਕਿ ਸ੍ਰੀ ਵਰੁਨ ਸ਼ਰਮਾ ਐਸ ਐਸ ਪੀ ਸਾਹਿਬ ਪਟਿਆਲਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ ਐਸ ਪੀ ਸਰਕਲ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਨਸ਼ਾ ਰੋਕ ਕੀਤੇ ਜਾ ਰਹੇ ਉਪਰਾਲਿਆ ਸਬੰਧੀ ਮਿਤੀ 6-3-2024 ਨੂੰ ਏ ਐਸ ਆਈ ਅਮਰਜੀਤ ਸਿੰਘ ਚੌਕੀ ਇੰਚਾਰਜ ਬਸੰਤਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ.ਟੀ ਰੋਡ ਸਾਹਮਣੇ ਏ ਜੀ ਐਮ ਰਿਜੋਰਟ ਬਾ ਹੱਦ ਪਿੰਡ ਬਸੰਤਪੁਰਾ ਨਾਕਾ ਬੰਦੀ ਕੀਤੀ ਹੋਈ ਸੀ। ਦੌਰਾਣੇ ਨਾਕਾ ਬੰਦੀ ਰਾਜਪੁਰਾ ਸਾਇਡ ਵੱਲੋਂ ਆਉਦੀ ਇੱਕ ਬੱਸ ਨਾਕਾ ਤੋਂ ਪਿੱਛੇ, ਬੈਰੀਗੇਟ ਲੱਗੇ ਹੋਣ ਕਾਰਨ ਹੌਲੀ ਹੋਈ, ਤਾਂ ਬੱਸ ਵਿੱਚੋਂ ਦੋਸ਼ਣਾਂ ਕੁਸਮ ਦੇਵੀ ਪਤਨੀ ਫਾਗੁਨ ਸਾਹਨੀ ਵਾਸੀ ਨਾਯਕ ਟੋਲਾ ਜਿਲਾ ਪੁਛਰੀਆ (ਬਿਹਾਰ) ਅਤੇ ਗੁਨੀਆ ਦੇਵੀ ਪਤਨੀ ਲਛਮਨ ਸਾਹਨੀ ਵਾਸੀ ਮੇਨਸੀ ਬਜਾਰ ਮੋਤਹਾਰੀ (ਬਿਹਾਰ) ਜਿਹਨਾਂ ਨੇ ਇੱਕ ਬੈਗ ਦੋਨਾਂ ਪਾਸਿਆ ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ ਜਿਹਨਾਂ ਨੂੰ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਉਹਨਾਂ ਪਾਸੋਂ ਵਿੱਚੋਂ 4 ਕਿਲੋ ਚਰਸ ਬ੍ਰਾਮਦ ਕਰਾਕੇ ਮੁਕਦਮਾਂ ਨੰਬਰ 23 ਮਿਤੀ 6-3-2024 ਅ/ਧ ਐਨ.ਡੀ.ਪੀ.ਐਸ. ਐਕਟ 20/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਅਤੇ ਏ ਐਸ ਆਈ ਹਰਜਿੰਦਰ ਸਿੰਘ ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ ਟੀ ਰੋਡ ਸਾਹਮਣੇ ਜਸ਼ਨ ਹੋਟਲ ਬਾ ਹੱਦ ਪਿੰਡ ਉੱਪਲਹੇੜੀ ਨਾਕਾ ਬੰਦੀ ਕੀਤੀ ਹੋਈ ਸੀ। ਦੋਰਾਣੇ ਨਾਕਾ ਬੰਦੀ ਰਾਜਪੁਰਾ ਸਾਇਡ ਵੱਲੋਂ ਆਉਂਦੀ ਇੱਕ ਬੱਸ ਨਾਕਾ ਤੋਂ ਪਿੱਛੇ, ਬੈਰੀਗੇਟ ਲੱਗੇ ਹੋਣ ਕਾਰਨ ਹੌਲੀ ਹੋਈ, ਤਾਂ ਬੱਸ ਵਿੱਚੋਂ ਦੋਸ਼ੀ ਰਾਮ ਗੇਯਾ ਸਾਹਨੀ ਪੁੱਤਰ ਸੁਦਾਮਾ ਸਾਹਨੀ ਵਾਸੀ ਪਿੰਡ ਢਾਬਟੋਲਾ ਰਣਜੀਤਾ ਥਾਣਾ ਹਰਸੀਦੀ ਜਿਲਾ ਪੂਰਬੀ ਚੰਪਾਰਨ ਮੋਤਹਾਰੀ (ਬਿਹਾਰ) ਅਤੇ ਦੋਸ਼ਣ ਰੰਜੂ ਕੁਮਾਰੀ ਪੁੱਤਰੀ ਹੀਰਾ ਸਾਹਨੀ ਵਾਸੀ ਵਾਰਡ ਨੰਬਰ 3 ਪਿੰਡ ਮਲਾਹੀਟੋਲਾ ਮਹਿਸੈਦਾ ਥਾਣਾ ਗੋਪਾਲਪੁਰ ਜਿਲਾ ਨੌਗਾਚੀਆ (ਬਿਹਾਰ) ਜਿਹਨਾਂ ਨੇ ਇੱਕ ਬੈਗ ਦੋਨਾਂ ਪਾਸਿਆ ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ ਜਿਹਨਾਂ ਨੂੰ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਉਹਨਾਂ ਪਾਸੋਂ ਵਿੱਚੋਂ 5 ਕਿਲੋ ਚਰਸ ਬ੍ਰਾਮਦ ਕਰਾਕੇ ਮੁੱਕਦਮਾਂ ਨੰਬਰ 24 ਮਿਤੀ 6-3-2024 ਅ/ਧ ਐਨ.ਡੀ.ਪੀ.ਐਸ. ਐਕਟ 20/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ। ਦੋਨਾਂ ਮੁਕਮਿਆ ਦੇ ਚਾਰੇ ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਸਬੰਧੀ ਪਤਾ ਕੀਤਾ ਜਾਵੇਗਾ।
ਰਾਜਪੁਰਾ ਮਿਤੀ 17-10-2023 ( ) ਥਾਣਾ ਸਦਰ ਰਾਜਪੁਰਾ ਪੁਲਿਸ ਨੇ ਤਿੰਨ ਔਰਤਾਂ ਅਤੇ ਇੱਕ ਆਦਮੀ ਨੂੰ 9 ਕਿਲੋ ਚਰਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ. ਆਈ. ਗੁਰਸੇਵਕ ਸਿੰਘ ਐਸ ਐਚ ਓ ਥਾਣਾ ਸਦਰ ਰਾਜਪੁਰਾ ਨੇ ਦੱਸਿਆ
ਕਿ ਸ਼੍ਰੀ ਵਰੁਨ ਸ਼ਰਮਾ ਐਸ ਐਸ ਪੀ ਸਾਹਿਬ ਪਟਿਆਲਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ
ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ ਐਸ ਪੀ ਸਰਕਲ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਨਸ਼ਾ ਰੋਕ ਕੀਤੇ ਜਾ ਰਹੇ
ਉਪਰਾਲਿਆ ਸਬੰਧੀ ਮਿਤੀ 6-3-2024 ਨੂੰ ਏ ਐਸ ਆਈ ਅਮਰਜੀਤ ਸਿੰਘ ਚੌਕੀ ਇੰਚਾਰਜ ਬਸੰਤਪੁਰਾ ਨੇ ਸਮੇਤ
ਪੁਲਿਸ ਪਾਰਟੀ ਮੇਨ ਜੀ.ਟੀ ਰੋਡ ਸਾਹਮਣੇ ਏ ਜੀ ਐਮ ਰਿਜੋਰਟ ਬਾ ਹੱਦ ਪਿੰਡ ਬਸੰਤਪੁਰਾ ਨਾਕਾ ਬੰਦੀ ਕੀਤੀ ਹੋਈ ਸੀ।
ਦੌਰਾਣੋ ਨਾਕਾ ਬੰਦੀ ਰਾਜਪੁਰਾ ਸਾਇਡ ਵੱਲੋ ਆਉਦੀ ਇੱਕ ਬੱਸ ਨਾਕਾ ਤੋਂ ਪਿੱਛੇ, ਬੈਰੀਗੇਟ ਲੱਗੇ ਹੋਣ ਕਾਰਨ ਹੌਲੀ ਹੋਈ,
ਤਾਂ ਬੱਸ ਵਿੱਚੋਂ ਦੋਸ਼ਣਾਂ ਕੁਸਮ ਦੇਵੀ ਪਤਨੀ ਫਾਗੁਨ ਸਾਹਨੀ ਵਾਸੀ ਨਾਯਕ ਟੋਲਾ ਜਿਲਾ ਪੁਛਰੀਆ (ਬਿਹਾਰ) ਅਤੇ
ਗੁਨੀਆ ਦੇਵੀ ਪਤਨੀ ਲਛਮਨ ਸਾਹਨੀ ਵਾਸੀ ਮੋਨਸੀ ਬਜਾਰ ਮੋਤਹਾਰੀ (ਬਿਹਾਰ) ਜਿਹਨਾਂ ਨੇ ਇੱਕ ਬੈਗ ਦੋਨਾਂ ਪਾਸਿਆ
ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ ਜਿਹਨਾਂ ਨੂੰ ਸ਼ੱਕ
ਦੇ ਅਧਾਰ ਪਰ ਕਾਬੂ ਕਰਕੇ ਉਹਨਾਂ ਪਾਸੋਂ ਵਿੱਚੋਂ 4 ਕਿਲੋ ਚਰਸ ਬਾਮਦ ਕਰਾਕੇ ਮੁੱਕਦਮਾਂ ਨੰਬਰ 23 ਮਿਤੀ 6-3-2024
ਅ/ਧ ਐਨ.ਡੀ.ਪੀ.ਐਸ. ਐਕਟ 20/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ
ਕੀਤਾ ਅਤੇ ਏ ਐਸ ਆਈ ਹਰਜਿੰਦਰ ਸਿੰਘ ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ ਟੀ ਰੋਡ
ਸਾਹਮਣੇ ਜਸ਼ਨ ਹੋਟਲ ਬਾ ਹੱਦ ਪਿੰਡ ਉੱਪਲਹੇੜੀ ਨਾਕਾ ਬੰਦੀ ਕੀਤੀ ਹੋਈ ਸੀ। ਦੋਰਾਣੇ ਨਾਕਾ ਬੰਦੀ ਰਾਜਪੁਰਾ ਸਾਇਡ
ਵੱਲੋ ਆਉਦੀ ਇੱਕ ਬੱਸ ਨਾਕਾ ਤੋਂ ਪਿੱਛੇ, ਬੈਰੀਗੇਟ ਲੱਗੇ ਹੋਣ ਕਾਰਨ ਹੌਲੀ ਹੋਈ, ਤਾਂ ਬੰਸ ਵਿਚੋਂ ਦੋਸ਼ੀ ਰਾਮ ਗੇਯਾ
ਸਾਹਨੀ ਪੁੱਤਰ ਸੁਦਾਮਾ ਸਾਹਨੀ ਵਾਸੀ ਪਿੰਡ ਢਾਬਟੋਲਾ ਰਣਜੀਤਾ ਥਾਣਾ ਹਰਸੀਦੀ ਜਿਲਾ ਪੂਰਬੀ ਚੰਪਾਰਨ ਮੋਤਹਾਰੀ
(ਬਿਹਾਰ) ਅਤੇ ਦੋਸ਼ਣ ਰੰਜੂ ਕੁਮਾਰੀ ਪੁੱਤਰੀ ਹੀਰਾ ਸਾਹਨੀ ਵਾਸੀ ਵਾਰਡ ਨੰਬਰ 3 ਪਿੰਡ ਮਲਾਹੀਟੋਲਾ ਮਹਿਸੇਦਾ ਥਾਣਾ
ਗੋਪਾਲਪੁਰ ਜਿਲਾ ਨੌਗਾਚੀਆ (ਬਿਹਾਰ) ਜਿਹਨਾਂ ਨੇ ਇੱਕ ਬੈਗ ਦੋਨਾਂ ਪਾਸਿਆ ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ
ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ ਜਿਹਨਾਂ ਨੂੰ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਉਹਨਾਂ
ਪਾਸੋਂ ਵਿੱਚੋਂ 5 ਕਿਲੋ ਚਰਸ ਬ੍ਰਾਮਦ ਕਰਾਕੇ ਮੁਕਦਮਾਂ ਨੰਬਰ 24 ਮਿਤੀ 6-3-2024 ਅ/ਧ ਐਨ.ਡੀ.ਪੀ.ਐਸ. ਐਕਟ
20/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ। ਦੋਨਾਂ ਮੁਕਮਿਆ ਦੇ ਚਾਰੇ
ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਸਬੰਧੀ
ਪਤਾ ਕੀਤਾ ਜਾਵੇਗਾ।