ਜ਼ੋਨ ਪਟਿ -2 ਨੇ ਲੜਕੀਆਂ ਦਾ ਜ਼ੋਨਲ ਲਾਅਨ ਟੈਨਿਸ ਟੂਰਨਾਮੈਂਟ ਕਰਵਾਇਆ

ਪਟਿਆਲਾ ,18 ਅਗਸਤ: ਅਨੁਰਾਗ ਸ਼ਰਮਾ

ਜ਼ੋਨ ਪਟਿਆਲਾ-2 ਦੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ  ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ ਹੇਠ ਤੇ ਜੋਨਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਜੱਸਲ ਦੇ ਤਾਲਮੇਲ ਨਾਲ ਅੰਡਰ 14,17 ਤੇ 19 ਲੜਕੀਆਂ ਦੇ ਲਾਅਨ ਟੈਨਿਸ ਜੋਨਲ ਟੂਰਨਾਮੈਂਟ ਆਰਮੀ ਦੇ ਲਾਅਨ ਟੈਨਿਸ ਕੋਰਟ ਵਿੱਚ ਕਰਵਾਏ ਗਏ। ਲੈਫਟੀਨੈਂਟ ਕਰਨਲ ਨਿਸ਼ੂ ਅਤੇ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਬਾਜਵਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ  ਆਸ਼ੀਰਵਾਦ ਦਿੱਤਾ।ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਲੈਫਟੀਨੈਂਟ ਕਰਨਲ ਨਿਸ਼ੂ ਨੂੰ ਜੋਨਲ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ।ਇਸ ਮੌਕੇ ਤੇ ਅਨਿਲ ਕੁਮਾਰ (ਕੋਚ ਫੁੱਟਬਾਲ), ਭਗਵਤੀ ਧਿਆਨੀ, ਗਗਨਦੀਪ ਸਿੰਘ(ਕੋਚ ਲਾਅਨ ਟੈਨਿਸ),ਮਨਪ੍ਰੀਤ ਸਿੰਘ, ਬਲਕਾਰ ਸਿੰਘ (ਖਜਾਨਚੀ) ਗੁਰਦੀਪ ਸਿੰਘ (ਐਥਲੈਟਿਕਸ ਕੋਚ),ਜਸਦੇਵ ਸਿੰਘ ਡੀਪੀਈ, ਸੁਰਿੰਦਰਪਾਲ ਸਿੰਘ (ਐਸਪੀ), ਚਰਨਜੀਤ ਸਿੰਘ (ਵੁਸ਼ੂ ਕੋਚ) ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Related Post