ਜਲਾਲਾਬਾਦ ਤੋਂ ‘ਆਪ’ ਪਾਰਟੀ ਦੇ ਵਿਧਾਇਕ ਦੇ ਪਿਤਾ ਨੂੰ ਮਿਲੀ ਲੋਕ ਸਭਾ ਟਿਕਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੇ ਬੀਤੇ ਦਿਨ ਬਸਪਾ ‘ਚ ਸ਼ਾਮਲ ਹੋ ਗਏ ਸੀ। ਅੱਜ ਬਸਪਾ ਨੇ ਸੁਰਿੰਦਰ ਕੰਬੋਜ਼ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅੱਗਲੇ ਆਉਣ ਵਾਲੇ ਕੁਝ ਦਿਨਾਂ ਵਿਚ ਮਾਇਆਵਤੀ ਦੀ ਬਸਪਾ ਪਾਰਟੀ ਪੰਜਾਬ ਦੀ ਬਾਕੀ ਬਚੀ ਸੀਟਾਂ ‘ਤੇ ਜਲਦ ਹੀ ਉਮੀਦਵਾਰ ਐਲਾਨ ਸਕਦੀ ਹੈ।

Related Post